ਜਗਰਾਉਂ ਦੇ ਕੋਠੇ ਸ਼ੇਰ ਜੰਗ ਵਿਖੇ ਨਵੀਂ ਵਿਕਸਤ ਹੋ ਰਹੀ ਕਲੋਨੀ ਵਿੱਚ ਨਿਵੇਸ਼ ਕਰਨ ਦਾ ਵਧੀਆ ਮੌਕਾ। ਇੱਥੇ 6-6 ਬਿਸਵੇ ਦੇ ਦੋ ਨਾਲ-ਨਾਲ ਪਲਾਟ ਵਿਕਾਊ ਹਨ, ਜੋ ਆਪਣਾ ਘਰ ਬਣਾਉਣ ਜਾਂ ਭਵਿੱਖ ਵਿੱਚ ਨਿਵੇਸ਼ ਕਰਨ ਲਈ ਢੁਕਵੇਂ ਹਨ।
ਪ੍ਰਾਪਰਟੀ ਦੇ ਵੇਰਵੇ
ਲੋਕੇਸ਼ਨ: ਕੋਠੇ ਸ਼ੇਰ ਜੰਗ, ਜਗਰਾਉਂ
ਪਲਾਟ ਦਾ ਆਕਾਰ: 6 ਬਿਸਵੇ ਪ੍ਰਤੀ ਪਲਾਟ
ਕੁੱਲ ਰਕਬਾ: 12 ਬਿਸਵੇ (ਦੋ ਨਾਲ-ਨਾਲ ਪਲਾਟ)
ਮੰਗ ਕੀਮਤ: ₹4,50,000 ਪ੍ਰਤੀ ਬਿਸਵਾ
ਕੁੱਲ ਕੀਮਤ: ₹54,00,000
ਖ਼ਾਸ ਗੱਲ: ਨਵੀਂ ਵਿਕਸਤ ਹੋ ਰਹੀ ਕਲੋਨੀ ਨੇੜੇ ਇੱਕ ਨਵਾਂ ਆਊਟਲੈੱਟ ਵੀ ਜਲਦੀ ਸ਼ੁਰੂ ਹੋਣ ਵਾਲਾ ਹੈ।
---------------------------------------------------------------------------------------------------
An excellent opportunity to invest in a newly developed colony near Bhandari Market, Jagraon. Two adjoining plots are available for sale, offering flexibility for residential construction or long-term investment.
Property Details
Location: Kothe Sher Jang, Jagraon
Plot Size: 6 Biswa each
Total Area: 12 Biswa (two adjoining plots)
Demand Price: ₹4,50,000 per Biswa
Total Asking Price: ₹54,00,000
Location Advantage: Situated in a new colony, with a new outlet coming soon nearby.
Whether you are planning to build your dream home or invest in land, these plots offer an opportunity to secure property in a developing area of Jagraon.
For more information or to arrange a site visit, contact Jagraon Properties.




