Commercial

Plot for Sale Near Ludhiana-Ferozepur Road, Jagraon

₹22,50,000

7.5 Biswa Posted 13 days ago

Property Details

Available From

Immediately

Land Zone

Commercial Zone

Description

ਜਗਰਾਓਂ ਵਿੱਚ ਲੁਧਿਆਣਾ -ਫਿਰੋਜ਼ਪੁਰ ਰੋਡ ਨੇੜੇ ਪਲਾਟ ਖਰੀਦਣ ਦਾ ਵਧੀਆ ਮੌਕਾ। ਇਸ ਪਲਾਟ ਦਾ ਕੁੱਲ ਰਕਬਾ 7.5 ਬਿਸਵਾ ਹੈ ਅਤੇ ਇਸ ਦੀ ਕੀਮਤ ਲਗਭਗ ₹3 ਲੱਖ ਪ੍ਰਤੀ ਬਿਸਵਾ ਹੈ। ਪਲਾਟ ਦੀ ਕੁੱਲ ਮੰਗੀ ਕੀਮਤ ₹22,50,000 ਲੱਖ ਹੈ।

ਜੇਕਰ ਤੁਸੀਂ ਆਪਣਾ ਸੁਪਨਿਆਂ ਦਾ ਸ਼ੋਅਰੂਮ ਬਣਾਉਣ ਜਾਂ ਭਵਿੱਖ ਲਈ ਪ੍ਰਾਪਰਟੀ ਵਿੱਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਇਸ ਪਲਾਟ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਮੁੱਖ ਵਿਸ਼ੇਸ਼ਤਾਵਾਂ

  • ਲੁਧਿਆਣਾ -ਫਿਰੋਜ਼ਪੁਰ ਰੋਡ ਦੇ ਨੇੜੇ, ਜਗਰਾਓਂ ਵਿੱਚ ਸਥਿਤ

  • ਕੁੱਲ ਰਕਬਾ: 7.5 ਬਿਸਵਾ

  • ਮੰਗ ਕੀਮਤ: ₹3 ਲੱਖ ਪ੍ਰਤੀ ਬਿਸਵਾ

  • ਕੁੱਲ ਕੀਮਤ: ₹22.5 ਲੱਖ
    ------------------------------------------------------------------------------------------

An excellent opportunity to purchase a plot in a well-connected location near Ludhiana-Road, Jagraon. Spanning a total area of 7.5 Bishwa, this property is available at an approximate rate of ₹3 lakh per Biswa, with a total asking price of ₹22.5 lakh.

Key Highlights

  • Prime location near Ludhiana-Road, Jagraon

  • Total area of 7.5 Bishwa

  • Attractive asking price of ₹22.5 lakh

  • Suitable for buyers considering construction or investment, subject to land-use permissions

Whether you are planning to build your dream Showroom or invest in land, these plots offer an opportunity to secure property in a developing area of Jagraon.

For more information or to arrange a site visit, contact Jagraon Properties.

BP
Property advisor

Posted by

Login to view full details

Create a free account to see photos, specs, and contact the owner directly.